ਸਾਊਥਹਾਲ ਵਿੱਚ ਸਥਿਤ “ਨਰਸਰੀ ਆਨ ਦ ਗ੍ਰੀਨ” ਡੇ ਨਰਸਰੀ

ਸਾਊਥਹਾਲ ਵਿੱਚ ਸਥਿਤ “ਨਰਸਰੀ ਆਨ ਦ ਗ੍ਰੀਨ” ਡੇ ਨਰਸਰੀ

ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7.30 ਵਜੇ ਤੋਂ ਸ਼ਾਮ 6.30 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ, ਇਨਸੈੱਟ ਦਿਨਾਂ ਅਤੇ ਸਰਕਾਰੀ ਛੁੱਟੀਆਂ ਨੂੰ ਛੱਡ ਕੇ, ਅਸੀਂ ਪੂਰੀ ਤਰ੍ਹਾਂ ਸੰਮਲਿਤ ਸੇਵਾ ਦੀ ਪੇਸ਼ਕਸ਼ ਕਰਦੇ ਹਾਂ।

ਸਾਡੀ ਨਰਸਰੀ 6 ਹਫ਼ਤਿਆਂ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਸ਼ਾਨਦਾਰ ਦੇਖਭਾਲ ਅਤੇ ਸਿੱਖਿਆ ਪ੍ਰਦਾਨ ਕਰਦੀ ਹੈ।

ਸਾਡੇ ਬਹੁਤ ਹੀ ਜਾਣਕਾਰ ਅਤੇ ਹੁਨਰਮੰਦ ਪ੍ਰੈਕਟੀਸ਼ਨਰ ਇਹ ਯਕੀਨੀ ਬਣਾਉਂਦੇ ਹਨ ਕਿ ਤੁਹਾਡੇ ਬੱਚੇ ਦੇ ਦਿਨ ਖੇਡ ਰਾਹੀਂ ਸਿੱਖਣ ਨਾਲ ਭਰਪੂਰ ਹੋਣ। ਬੱਚਿਆਂ ਨੂੰ ਸਾਡੇ ਵੱਡੇ ਬਾਗ਼ ਅਤੇ ਖੁੱਲ੍ਹੇ-ਡੁੱਲ੍ਹੇ ਕਮਰੇ ਬਹੁਤ ਪਸੰਦ ਹਨ ਜਿੱਥੇ ਉਹ ਅਸਾਨੀ ਨਾਲ ਖੁੱਲ੍ਹ ਕੇ ਇੱਧਰ-ਉੱਧਰ ਟਹਿਲ ਅਤੇ ਖੇਡ ਸਕਦੇ ਹਨ। 

ਸਾਨੂੰ ਮਾਣ ਹੈ ਕਿ ਸਾਡੇ ਕੋਲ ਲੰਮੇ ਸਮੇਂ ਤੋਂ ਕੰਮ ਕਰ ਰਹੇ ਪ੍ਰੈਕਟੀਸ਼ਨਰ ਹਨ, ਜੋ ਸਾਡੇ ਬੱਚਿਆਂ ਲਈ ਦੇਖਭਾਲ ਵਿੱਚ ਸਥਿਰਤਾ ਅਤੇ ਨਿਰੰਤਰਤਾ ਪ੍ਰਦਾਨ ਕਰਦੇ ਹਨ।

ਅਸੀਂ ਆਪਣੇ ਗਿਆਨ ਅਤੇ ਅਨੁਭਵ ਨੂੰ ਮਾਪਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਅਤੇ ਨਿਯਮਤ ਮਾਪਿਆਂ ਦੇ ਸਿਖਲਾਈ ਸੈਸ਼ਨ ਆਯੋਜਿਤ ਕਰਨਾ ਚਾਹੁੰਦੇ ਹਾਂ ਜਿਸ ਵਿੱਚ ਫ਼ਸਟ ਏਡ ਅਤੇ ਸਕੂਲ ਦੀ ਤਿਆਰੀ ਸੰਬੰਧੀ ਪ੍ਰੋਗਰਾਮ ਸ਼ਾਮਲ ਹਨ।

ਮਾਪੇ ਸਾਡੇ ਸੁਵਿਧਾਜਨਕ ਖੁੱਲ੍ਹਣ ਦੇ ਸਮੇਂ ਅਤੇ ਪੂਰੀ ਤਰ੍ਹਾਂ ਸੰਮਲਿਤ ਸੇਵਾ ਦੀ ਵੀ ਕਦਰ ਕਰਦੇ ਹਨ।

ਪੂਰੀ ਤਰ੍ਹਾਂ ਸੰਮਿਲਤ ਸੇਵਾ

ਸਾਡੀਆਂ ਫੀਸਾਂ ਵਿੱਚ ਸਾਰੀਆਂ ਗਤੀਵਿਧੀਆਂ, ਫਾਰਮੂਲਾ ਮਿਲਕ, ਨੈਪੀ, ਨੈਪੀ ਕਰੀਮ, ਬੇਬੀ ਵਾਈਪ, ਸਨ ਕਰੀਮ, ਤਾਜ਼ੇ ਤਿਆਰ ਕੀਤੇ ਗਏ ਅਤੇ ਦਿਨ ਭਰ ਮਿਲਣ ਵਾਲੇ ਪੁਰਸਕਾਰ ਜੇਤੂ ਸੰਤੁਲਿਤ ਭੋਜਨ ਅਤੇ ਸਨੈਕ ਸ਼ਾਮਲ ਹਨ।

We use Sing and Sign and run Boogie Mites sessions throughout the week for all age groups. 

As an eco-nursery and accredited Green Flag Award holder, we are committed to sustainability and environmental education. Our children take part in a year-round curriculum of green activities, including recycling projects, growing and caring for seasonal vegetables, nature exploration, and learning how to protect the world around them.

ਇਸ ਤੋਂ ਇਲਾਵਾ, ਤੁਹਾਨੂੰ ਸਾਡੀ ਵਿਸ਼ੇਸ਼ ਮਾਪਿਆਂ ਦੀ ਵੈੱਬਸਾਈਟ ਅਤੇ ਐਪ - childbase@home - ਤੱਕ ‘ਮੁਫ਼ਤ ਵਰਤੋਂ’ ਦੀ ਪਹੁੰਚ ਮਿਲੇਗੀ, ਜੋ ਕਿ ਤੁਹਾਡੇ ਲਈ ਖ਼ਾਸ ਤੌਰ ‘ਤੇ ਤਿਆਰ ਕੀਤੀਆਂ ਕਿਤਾਬਾਂ, ਆਨਲਾਈਨ ਅਨੁਭਵ, ਅਤੇ ਮਾਪਿਆਂ ਲਈ ਵਰਕਸ਼ਾਪਾਂ ਅਤੇ ਮਾਸਟਰਕਲਾਸਾਂ ਦੀ ਪੂਰੀ ਸ਼੍ਰੇਣੀ ਪ੍ਰਦਾਨ ਕਰਦੀ ਹੈ, ਜਿਹੜੀਆਂ ਉਦਯੋਗ ਮਾਹਿਰਾਂ ਦੁਆਰਾ ਚਲਾਈਆਂ ਜਾਂਦੀਆਂ ਹਨ, ਜਿਸ ਵਿੱਚ SEND, ਵਿਹਾਰ ਪ੍ਰਬੰਧਨ, ਫ਼ਸਟ ਏਡ ਅਤੇ ਬੋਲਚਾਲ ਅਤੇ ਭਾਸ਼ਾ ਸ਼ਾਮਲ ਹਨ।

ਸੰਪਰਕ ਵੇਰਵੇ

ਸਾਊਥਹਾਲ ਵਿੱਚ ਸਥਿਤ “ਨਰਸਰੀ ਆਨ ਦ ਗ੍ਰੀਨ” ਡੇ ਨਰਸਰੀ

Thorncliffe Road, Southall, Middlesex UB2 5RN

ਈਮੇਲ: nurseryonthegreen.southall@childbase.com    

ਟੈਲੀਫ਼ੋਨ: 0208 5742667

what3words: arena.hint.intro

ਮੈਨੇਜਰ ਨੂੰ ਮਿਲੋ

ਸਾਡੀ ਨਰਸਰੀ ਵਿੱਚ ਤੁਹਾਡੀ ਦਿਲਚਸਪੀ ਲਈ ਧੰਨਵਾਦ।

ਮੈਂ ਨਰਸਰੀ ਆਨ ਦ ਗ੍ਰੀਨ ਲਈ ਨਰਸਰੀ ਮੈਨੇਜਰ ਹਾਂ। ਮੈਂ 2004 ਤੋਂ ਚਾਈਲਡਬੇਸ ਨਾਲ ਹਾਂ। ਮੈਂ 25 ਸਾਲਾਂ ਤੋਂ ਅਰਲੀ ਈਅਰਜ਼ ਵਿੱਚ ਕੰਮ ਕਰ ਰਹੀ ਹਾਂ ਅਤੇ ਮੈਂ ਚਾਈਲਡਕੇਅਰ ਅਤੇ ਐਜੂਕੇਸ਼ਨ ਵਿੱਚ ਲੈਵਲ 3 ਯੋਗਤਾ ਪ੍ਰਾਪਤ ਹਾਂ। 

ਜੇਕਰ ਤੁਹਾਡੇ ਕੋਲ ਨਰਸਰੀ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਕਿਸੇ ਵੀ ਸਮੇਂ ਬਿਝਿਜਕ ਮੇਰੇ ਨਾਲ ਸੰਪਰਕ ਕਰੋ।

ਮੀਰਾ ਲਾਡਵਾ – ਮੈਨੇਜਰ

Meera Ladva

Room and Garden Gallery

ਕੈਟਰਪਿਲਰ
ਸਾਡਾ ਕੈਟਰਪਿਲਰ ਕਮਰਾ ਸਾਡੇ ਸਭ ਤੋਂ ਛੋਟੇ ਬੱਚਿਆਂ ਲਈ ਹੈ। ਤੁਹਾਡੇ ਬੱਚੇ ਲਈ ਇੱਕ ਮੁੱਖ ਵਿਅਕਤੀ ਨਿਰਧਾਰਤ ਕੀਤਾ ਜਾਵੇਗਾ, ਜੋ ਤੁਹਾਡੇ ਅਤੇ ਤੁਹਾਡੇ ਬੱਚੇ ਨਾਲ ਮਜ਼ਬੂਤ ਰਿਸ਼ਤਾ ਬਣਾਏਗਾ। ਤੁਹਾਡੇ ਬੱਚੇ ਦਾ ਮੁੱਖ ਵਿਅਕਤੀ ਉਹਨਾਂ ਦੇ ਦਿਨ ਦੇ ਮੁੱਖ ਦੇਖਭਾਲ ਵਾਲੇ ਪਹਿਲੂਆਂ ਦੌਰਾਨ ਜਾਣ-ਪਹਚਾਣ ਅਤੇ ਨਿਰੰਤਰਤਾ ਪ੍ਰਦਾਨ ਕਰੇਗਾ, ਅਤੇ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਬੱਚੇ ਦੀ ਘਰ ਦੇ ਰੁਟੀਨ ਨੂੰ ਨਰਸਰੀ ਵਿੱਚ ਜਿੰਨਾ ਸੰਭਵ ਹੋ ਸਕੇ ਜਾਰੀ ਰੱਖਿਆ ਜਾਵੇ। ਅਸੀਂ ਤੁਹਾਡੇ ਬੱਚੇ ਦੀ ਸ਼ੁਰੂਆਤੀ ਸ਼ਬਦਾਵਲੀ, ਸਮਝ ਅਤੇ ਸਮਾਜਿਕ ਹੁਨਰਾਂ ਨੂੰ ਵਿਕਸਤ ਕਰਨਾ ਸ਼ੁਰੂ ਕਰਾਂਗੇ।
ਲੇਡੀਬਰਡ
ਲੇਡੀਬਰਡ ਕਮਰੇ ਵਿੱਚ ਸਾਡਾ ਮੁੱਖ ਧਿਆਨ ਤੁਹਾਡੇ ਬੱਚੇ ਦੇ ਭਾਸ਼ਾਈ, ਸਮਾਜਿਕ ਅਤੇ ਸਰੀਰਕ ਹੁਨਰਾਂ ਨੂੰ ਵਿਕਸਤ ਕਰਨਾ ਹੈ। ਇਸ ਉਮਰ ਵਿੱਚ ਬੱਚਿਆਂ ਦਾ ਭਾਸ਼ਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਅਤੇ ਅਸੀਂ ਘਰ ਅਤੇ ਨਰਸਰੀ ਦੋਵਾਂ ਵਿੱਚ ਇਸਦਾ ਸਮਰਥਨ ਕਰਨ ਲਈ ਤੁਹਾਡੇ ਨਾਲ ਕੰਮ ਕਰਾਂਗੇ। ਅਸੀਂ ਬੱਚਿਆਂ ਨੂੰ ਆਪਣੀ ਆਜ਼ਾਦੀ ਵਿਕਸਤ ਕਰਨ ਅਤੇ ਚੋਣਾਂ ਕਰਨ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਬੰਬਲਬੀਜ਼ 1
ਬੰਬਲਬੀਜ਼ ਵਿੱਚ ਸਾਡਾ ਮੁੱਖ ਧਿਆਨ ਬੱਚਿਆਂ ਦੀ ਭਾਸ਼ਾ, ਸਮਾਜਿਕ ਅਤੇ ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕਰਨ ‘ਤੇ ਹੁੰਦਾ ਹੈ, ਬੱਚਿਆਂ ਨੂੰ ਖੋਜਣ, ਜਾਂਚ ਕਰਨ, ਦੇਖਣ ਅਤੇ ਸੁਣਨ ਰਾਹੀਂ ਆਪਣੇ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ, ਸਵੈ-ਮਦਦ ਕੁਸ਼ਲਤਾਵਾਂ ਦਾ ਵਿਕਾਸ ਕਰਨਾ, ਸ਼ਬਦ-ਭੰਡਾਰ ਬਣਾਉਣਾ, ਖੇਡ ਵਿੱਚ ਬੱਚਿਆਂ ਦਾ ਸਮਰਥਨ ਕਰਨਾ, ਆਪਣੇ ਮੁੱਖ ਵਿਅਕਤੀ ਨਾਲ ਰਿਸ਼ਤੇ ਬਣਾਉਣਾ; ਸੁਤੰਤਰਤਾ ਵਿਕਸਿਤ ਕਰਨਾ, ਅਤੇ ਸੋਚਣ ਦੀਆਂ ਕੁਸ਼ਲਤਾਵਾਂ ਦਾ ਸਮਰਥਨ ਅਤੇ ਵਿਕਸਿਤ ਕਰਨਾ ਸ਼ਾਮਲ ਹੈ।
ਬੰਬਲਬੀਜ਼ 2
ਬੰਬਲਬੀਜ਼ ਵਿੱਚ ਸਾਡਾ ਮੁੱਖ ਧਿਆਨ ਬੱਚਿਆਂ ਦੀ ਭਾਸ਼ਾ, ਸਮਾਜਿਕ ਅਤੇ ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕਰਨ ‘ਤੇ ਹੁੰਦਾ ਹੈ, ਬੱਚਿਆਂ ਨੂੰ ਖੋਜਣ, ਜਾਂਚ ਕਰਨ, ਦੇਖਣ ਅਤੇ ਸੁਣਨ ਰਾਹੀਂ ਆਪਣੇ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ, ਸਵੈ-ਮਦਦ ਕੁਸ਼ਲਤਾਵਾਂ ਦਾ ਵਿਕਾਸ ਕਰਨਾ, ਸ਼ਬਦ-ਭੰਡਾਰ ਬਣਾਉਣਾ, ਖੇਡ ਵਿੱਚ ਬੱਚਿਆਂ ਦਾ ਸਮਰਥਨ ਕਰਨਾ, ਆਪਣੇ ਮੁੱਖ ਵਿਅਕਤੀ ਨਾਲ ਰਿਸ਼ਤੇ ਬਣਾਉਣਾ; ਸੁਤੰਤਰਤਾ ਵਿਕਸਿਤ ਕਰਨਾ, ਅਤੇ ਸੋਚਣ ਦੀਆਂ ਕੁਸ਼ਲਤਾਵਾਂ ਦਾ ਸਮਰਥਨ ਅਤੇ ਵਿਕਸਿਤ ਕਰਨਾ ਸ਼ਾਮਲ ਹੈ।
ਪ੍ਰੀਸਕੂਲ 1
ਪ੍ਰੀਸਕੂਲ ਵਿੱਚ ਸਾਡਾ ਮੁੱਖ ਧਿਆਨ ਸਵੈ-ਮਦਦ ਕੁਸ਼ਲਤਾਵਾਂ ਸਿਖਾਉਣ ਅਤੇ ਸਵੈ-ਦੇਖਭਾਲ ਵਾਲੀਆਂ ਕੁਸ਼ਲਤਾਵਾਂ ਨੂੰ ਅੱਗੇ ਵਧਾਉਣ ‘ਤੇ ਹੈ, ਸਵੈ-ਸਮਮਾਨ ਵਿਕਸਿਤ ਕਰਨਾ, ਭਾਸ਼ਾ ਅਤੇ ਸੰਚਾਰ ਕੁਸ਼ਲਤਾਵਾਂ ਵਿਕਸਿਤ ਕਰਨਾ ਅਤੇ ਸ਼ਬਦ-ਭੰਡਾਰ ਬਣਾਉਣਾ, ਖੇਡ ਵਿੱਚ ਬੱਚਿਆਂ ਦਾ ਸਮਰਥਨ ਕਰਨਾ; ਸਾਡੇ ਰੈਡੀ, ਸਟੈਡੀ, ਗ੍ਰੋ ਕਾਰਜਕ੍ਰਮ ਰਾਹੀਂ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ, ਨਾਲ ਹੀ ਫੋਨਿਕਸ ਅਤੇ ਛੋਟੀਆਂ ਟੋਲੀਆਂ ਵਿੱਚ ਹੋਰ ਢਾਂਚਾਗਤ ਸਿਖਲਾਈ ਦਾ ਵਿਕਾਸ ਕਰਨਾ ਹੈ।
ਪ੍ਰੀਸਕੂਲ 2
ਪ੍ਰੀਸਕੂਲ ਵਿੱਚ ਸਾਡਾ ਮੁੱਖ ਧਿਆਨ ਸਵੈ-ਮਦਦ ਕੁਸ਼ਲਤਾਵਾਂ ਸਿਖਾਉਣ ਅਤੇ ਸਵੈ-ਦੇਖਭਾਲ ਵਾਲੀਆਂ ਕੁਸ਼ਲਤਾਵਾਂ ਨੂੰ ਅੱਗੇ ਵਧਾਉਣ ‘ਤੇ ਹੈ, ਸਵੈ-ਸਮਮਾਨ ਵਿਕਸਿਤ ਕਰਨਾ, ਭਾਸ਼ਾ ਅਤੇ ਸੰਚਾਰ ਕੁਸ਼ਲਤਾਵਾਂ ਵਿਕਸਿਤ ਕਰਨਾ ਅਤੇ ਸ਼ਬਦ-ਭੰਡਾਰ ਬਣਾਉਣਾ, ਖੇਡ ਵਿੱਚ ਬੱਚਿਆਂ ਦਾ ਸਮਰਥਨ ਕਰਨਾ; ਸਾਡੇ ਰੈਡੀ, ਸਟੈਡੀ, ਗ੍ਰੋ ਕਾਰਜਕ੍ਰਮ ਰਾਹੀਂ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ, ਨਾਲ ਹੀ ਫੋਨਿਕਸ ਅਤੇ ਛੋਟੀਆਂ ਟੋਲੀਆਂ ਵਿੱਚ ਹੋਰ ਢਾਂਚਾਗਤ ਸਿਖਲਾਈ ਦਾ ਵਿਕਾਸ ਕਰਨਾ ਹੈ।
ਬਾਗ਼
ਸਾਰੇ ਬੱਚਿਆਂ ਨੂੰ ਸਾਡੇ ਉਮਰ-ਮੁਤਾਬਕ ਬਾਗ਼ਾਂ ਤੱਕ ਰੋਜ਼ਾਨਾ ਪਹੁੰਚ ਹੁੰਦੀ ਹੈ ਕਿਉਂਕਿ ਅਸੀਂ ਪੂਰੀ ਤਰ੍ਹਾਂ ਜਾਣਦੇ ਹਾਂ ਕਿ ਬਾਹਰ ਰਹਿਣ ਨਾਲ ਬੱਚੇ ਦੇ ਸਮਾਜਿਕ, ਭਾਵਨਾਤਮਕ ਅਤੇ ਸਰੀਰਕ ਵਿਕਾਸ 'ਤੇ ਕੀ ਪ੍ਰਭਾਵ ਪੈਂਦਾ ਹੈ। ਸਾਡੇ ਬੱਚੇ ਕੁਦਰਤ ਬਾਰੇ ਵੀ ਸਿੱਖਣਗੇ ਅਤੇ ਉਨ੍ਹਾਂ ਨੂੰ ਆਪਣੀ ਉਪਜ ਬੀਜਣ, ਉਗਾਉਣ ਅਤੇ ਵਾਢੀ ਕਰਨ ਦੇ ਮੌਕੇ ਮਿਲਣਗੇ।

ਮਾਪਿਆਂ ਦੀਆਂ ਸਮੀਖਿਆਵਾਂ

Parent Partnership
ਸਾਡਾ ਮੰਨਣਾ ਹੈ ਕਿ ਮਾਪਿਆਂ ਅਤੇ ਸਹਿਯੋਗੀਆਂ ਦਾ ਇਕੱਠੇ ਕੰਮ ਕਰਨਾ ਇਹ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ ਕਿ ਬੱਚੇ ਦੀਆਂ ਵਿਅਕਤੀਗਤ ਜ਼ਰੂਰਤਾਂ ਪੂਰੀਆਂ ਹੋਣ ਅਤੇ ਹਰੇਕ ਬੱਚਾ ਆਪਣੇ ਨਰਸਰੀ ਅਨੁਭਵ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੇ। ਅਸੀਂ ਨਿਯਮਿਤ ਤੌਰ 'ਤੇ ਨਰਸਰੀ ਵਿੱਚ ਤੁਹਾਡੇ ਬੱਚੇ ਦੀ ਤਰੱਕੀ ਬਾਰੇ ਚਰਚਾ ਕਰਾਂਗੇ ਅਤੇ ਘਰ ਵਿੱਚ ਰੁਟੀਨ, ਦਿਲਚਸਪੀਆਂ ਅਤੇ ਵਿਕਾਸ ਵਿੱਚ ਕਿਸੇ ਵੀ ਤਬਦੀਲੀ ਬਾਰੇ ਪੁੱਛਾਂਗੇ। ਸਾਡੀ ਪੇਰੈਂਟਜ਼ੋਨ ਐਪ ਤੁਹਾਨੂੰ ਨਰਸਰੀ ਵਿੱਚ ਆਪਣੇ ਬੱਚੇ ਬਾਰੇ ਨਿਯਮਤ ਅੱਪਡੇਟ ਦੇਖਣ ਦੀ ਇਜਾਜ਼ਤ ਦੇਵੇਗੀ ਅਤੇ ਤੁਸੀਂ ਘਰ ਬੈਠੇ ਆਪਣੇ ਖੁਦ ਦੇ ਅੱਪਡੇਟ ਸ਼ਾਮਲ ਕਰ ਸਕਦੇ ਹੋ। ਸਾਡੇ ਕੋਲ ਸਾਡੀ ਆਪਣੀ ਵਿਸ਼ੇਸ਼ ਮਾਪਿਆਂ ਦੀ ਵੈੱਬਸਾਈਟ, Childbase@Home, ਵੀ ਹੈ, ਜਿਸਨੂੰ ਤੁਸੀਂ ਇੱਕ ਨਰਸਰੀ ਪੇਰੈਂਟ ਵਜੋਂ ਵਰਤ ਸਕਦੇ ਹੋ। ਜਦੋਂ ਤੁਸੀਂ ਸਾਡੇ ਨਾਲ ਜੁੜੋਗੇ ਤਾਂ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
Health and Safety
Providing safe, secure and healthy environments is a core principle of our nurseries. To uphold this commitment, we are supported by an experienced in-house team of qualified Health & Safety professionals who set, monitor and continuously improve the highest standards across our settings. Their work is reinforced by a dedicated, trained Health and Safety Officer in each nursery, ensuring best practice is embedded into daily routines. Children are also introduced to Harry, our Health, Safety and Environment hippo, who helps raise awareness of these important topics in a fun, age-appropriate and engaging way.
Healthy Eating
Good nutrition is at the heart of our commitment to supporting a healthy lifestyle for your child. We believe a balanced diet is essential not only for children’s physical growth, but also for their concentration, learning and overall development, helping them make the most of every day at nursery. Mealtimes are about more than just food – they are an important social experience. Our practitioners sit with children during meals, encouraging positive interaction, good table manners and the development of key social skills. This shared experience also allows us to support children when needed, answer their questions about food and celebrate their growing independence.
Eco-Schools
ਸਾਡੀ ਨਰਸਰੀ ਈਕੋ-ਸਕੂਲ ਪ੍ਰੋਗਰਾਮ ਦੀ ਪਾਲਣਾ ਕਰਦੀ ਹੈ, ਜੋ ਕਿ ਯੂਕੇ ਵਿੱਚ ਕੀਪ ਬ੍ਰਿਟੇਨ ਟਾਇਡੀ ਦੁਆਰਾ ਚਲਾਇਆ ਜਾਂਦਾ ਹੈ ਜਿਸਦਾ ਉਦੇਸ਼ ਵਾਤਾਵਰਣ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਵਾਲੇ ਵਿਵਹਾਰ ਨੂੰ ਉਤਸ਼ਾਹਿਤ ਕਰਨਾ ਹੈ। ਇਹ ਫਾਊਂਡੇਸ਼ਨ ਫਾਰ ਇਨਵਾਇਰਮੈਂਟਲ ਐਜੂਕੇਸ਼ਨ ਦੁਆਰਾ ਚਲਾਈ ਜਾਣ ਵਾਲਾ ਇੱਕ ਗਲੋਬਲ ਸਕੀਮ ਹੈ, ਅਤੇ ਗ੍ਰੀਨ ਫ਼ਲੈਗ, ਜੋ ਕਿ ਸਭ ਤੋਂ ਉੱਚਾ ਇਨਾਮ ਹੈ, ਪ੍ਰਾਪਤ ਕਰਨ ਵਾਲੀਆਂ ਨਰਸਰੀਆਂ ਨੂੰ ਦੁਨੀਆਂ ਭਰ ਵਿਚ ਹੋਰ ਗ੍ਰੀਨ ਫ਼ਲੈਗ ਸੰਸਥਾਵਾਂ ਨਾਲ ਜੁੜਨ (ਟਵਿਨਿੰਗ ਕਰਨ) ਦਾ ਮੌਕਾ ਪ੍ਰਦਾਨ ਕਰਦਾ ਹੈ। ਦਸ ਵਿਕਲਪਾਂ ਵਿੱਚੋਂ ਤਿੰਨ ਵਿਸ਼ੇ ਚੁਣੇ ਜਾਂਦੇ ਹਨ ਜੋ ਨਰਸਰੀ-ਅਧਾਰਤ ਗਤੀਵਿਧੀਆਂ ਲਈ ਮੁੱਖ ਕੇਂਦਰ ਬਣ ਜਾਂਦੇ ਹਨ। ਇਹ ਪ੍ਰੋਗਰਾਮ 7 ਕਦਮਾਂ ਦੇ ਢਾਂਚੇ ਦੀ ਪਾਲਣਾ ਕਰਦਾ ਹੈ ਜੋ ਸਾਡੀ ਨਰਸਰੀ ਨੂੰ ਗ੍ਰੀਨ ਫ਼ਲੈਗ ਦੇ ਦਰਜੇ ਤੱਕ ਪਹੁੰਚਣ ਵਿੱਚ ਸਹਾਇਤਾ ਕਰਦਾ ਹੈ। ਸਾਨੂੰ ਮਾਣ ਹੈ ਕਿ ਸਾਡੇ ਕੋਲ ਇਹ ਦਰਜਾ ਹੈ।

Starting Nursery

If the place you require is available, we will confirm this in writing and provide you with a registration form to complete. At this stage, we will also request a non-refundable £50 administration fee and 50% of the first month’s fees. Flexible payment options are available and we would be happy to discuss these with you.

If a place is not currently available, we will add your child to our waiting list and keep you informed of any changes.

As your child’s start date approaches, we will arrange settling-in sessions. These sessions give you and your child the opportunity to meet their Key Person and spend time together in their room, helping your child feel comfortable and confident in their new environment. They also allow us to get to know your family and ensure we can provide the best possible care.

If you have any questions at any point, or would like to arrange a nursery tour if you haven’t already, please don’t hesitate to contact us.

Frequently Asked Questions

Why do families choose Nursery on the Green in Southall?

Families often choose this nursery in Southall for its inclusive, nurturing environment, and its commitment to delivering high-quality early years education.

What learning approach is used at Southall Nursery on the Green?

The nursery follows the EYFS framework, blending structured learning with play to support holistic development across all key areas.

Are meals included in the nursery fees?

Yes, children receive healthy, freshly prepared meals and snacks throughout the day as part of the all-inclusive fee structure.

How does the nursery support children’s social skills?

Through group activities and collaborative play, children learn how to share, communicate, and build positive relationships with peers.

What makes the environment supportive for young children?

The nursery prioritises consistency, warmth, and familiarity, helping children feel safe and confident as they explore new experiences.

Awards & Accreditations